Google One ਐਪ ਤੁਹਾਨੂੰ ਸਵੈਚਲਿਤ ਤੌਰ 'ਤੇ ਆਪਣੇ ਫ਼ੋਨ ਦਾ ਬੈਕਅੱਪ ਲੈਣ ਅਤੇ Google ਕਲਾਊਡ ਸਟੋਰੇਜ ਦਾ ਪ੍ਰਬੰਧਨ ਕਰਨ ਦਿੰਦੀ ਹੈ।
• ਹਰ Google ਖਾਤੇ ਨਾਲ ਮਿਲਦੀ 15 GB ਦੀ ਮੁਫ਼ਤ ਸਟੋਰੇਜ ਨੂੰ ਵਰਤ ਕੇ ਆਪਣੇ ਫ਼ੋਨ ਦੀਆਂ ਮਹੱਤਵਪੂਰਨ ਚੀਜ਼ਾਂ, ਜਿਵੇਂ ਕਿ ਫ਼ੋਟੋਆਂ, ਸੰਪਰਕ ਅਤੇ ਸੁਨੇਹਿਆਂ ਦਾ ਸਵੈਚਲਿਤ ਤੌਰ 'ਤੇ ਬੈਕਅੱਪ ਲਓ। ਜੇ ਤੁਹਾਡਾ ਫ਼ੋਨ ਟੁੱਟ ਜਾਂਦਾ, ਗੁਆਚ ਜਾਂਦਾ ਹੈ ਜਾਂ ਤੁਸੀਂ ਆਪਣਾ ਫ਼ੋਨ ਬਦਲਦੇ ਹੋ, ਤਾਂ ਤੁਸੀਂ ਆਪਣੀ ਹਰੇਕ ਚੀਜ਼ ਨੂੰ ਆਪਣੇ ਨਵੇਂ Android ਡੀਵਾਈਸ 'ਤੇ ਮੁੜ-ਬਹਾਲ ਕਰ ਸਕਦੇ ਹੋ।
• Google Drive, Gmail ਅਤੇ Google Photos ਵਿਚਕਾਰ ਆਪਣੀ ਮੌਜੂਦਾ Google ਖਾਤਾ ਸਟੋਰੇਜ ਦਾ ਪ੍ਰਬੰਧਨ ਕਰੋ।
ਹੋਰ ਬਹੁਤ ਕੁਝ ਪ੍ਰਾਪਤ ਕਰਨ ਲਈ Google One ਮੈਂਬਰਸ਼ਿਪ 'ਤੇ ਅੱਪਗ੍ਰੇਡ ਕਰੋ:
• ਆਪਣੀਆਂ ਮਹੱਤਵਪੂਰਨ ਯਾਦਾਂ, ਪ੍ਰੋਜੈਕਟਾਂ ਅਤੇ ਡਿਜੀਟਲ ਫ਼ਾਈਲਾਂ ਲਈ ਜਿੰਨ੍ਹੀ ਚਾਹੋ ਉਨੀਂ ਸਟੋਰੇਜ ਪ੍ਰਾਪਤ ਕਰੋ। ਉਹ ਪਲਾਨ ਚੁਣੋ ਜੋ ਤੁਹਾਡੇ ਲਈ ਬਿਹਤਰੀਨ ਹੋਵੇ।